Portal (Faculty/Staff)
Portal (Admission)
Alumni
Forms
Announcement
Library
Accounts Helpdesk
Helpdesk
ਕਾਲਜ ਦੀ ਵਿਦਿਆਰਥਣ ਸ਼ਿਵਾਨੀ ਯਾਦਵ ਨੇ ਹਿੰਦੀ ਦਿਵਸ ਮੌਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਈਵਨਿੰਗ ਵਿਭਾਗ ਵੱਲੋਂ ਕਰਵਾਏ ਗਏ ਕਵਿਤਾ ਲੇਖਣ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਇਹ ਮੁਕਾਬਲਾ ਹਿੰਦੀ ਭਾਸ਼ਾ ਵਿੱਚ ਸਵੈ-ਰਚਿਤ ਕਵਿਤਾ 'ਤੇ ਆਧਾਰਿਤ ਸੀ।