ਬੀ.ਐੱਸ.ਸੀ. (Medical)ਭਾਗ ਪਹਿਲਾ - (ਸਮੈਸਟਰ 1 ਅਤੇ 2)
ਕੁੱਲ ਸੀਟਾਂ – 80
ਦਾਖਲੇ ਲਈ ਯੋਗਤਾ
ਬੀ.ਐਸ.ਸੀ. (I) ਸਮੈਸਟਰ ਪਹਿਲਾ:
ਵਿਸ਼ੇ /Subjects
ਬੀ.ਏ ਭਾਗ ਪਹਿਲਾ (ਸਮੈਸਟਰ-ਦੂਜਾ) ਵਿਚ ਵਿਦਿਆਰਥੀਆਂ ਲਈ Drug Abuse:Problems, Managment and Prevention ਵਿਸ਼ਾ ਪੜ੍ਹਨਾ ਅਤੇ ਪਾਸ ਕਰਨਾ ਲਾਜ਼ਮੀ ਹੋਵੇਗਾ।
ਬੀ.ਐੱਸ.ਸੀ. (Medical)ਭਾਗ ਦੂਜਾ - (ਸਮੈਸਟਰ 3 ਅਤੇ 4)
ਕੁੱਲ ਸੀਟਾਂ – 80
ਦਾਖਲੇ ਲਈ ਯੋਗਤਾ
ਬੀ.ਐਸ.ਸੀ. – 2 (ਸਮੈਸਟਰ 3 ਅਤੇ 4)
ਵਿਸ਼ੇ /Subjects
ਬੀ.ਐਸ.ਸੀ। ਭਾਗ -2 ਸਮੈਸਟਰ ਚੌਥਾ ਵਿਚ Enviorment & Road Safety Awareness ਵਿਸ਼ਾ ਪੜ੍ਹਨਾ ਅਤੇ ਪਾਸ ਕਰਨਾ ਲਾਜ਼ਮੀ ਹੈ।
ਬੀ.ਐੱਸ.ਸੀ. (Medical)ਭਾਗ ਤੀਜਾ - (ਸਮੈਸਟਰ 5 ਅਤੇ 6)
ਕੁੱਲ ਸੀਟਾਂ – 80
ਦਾਖਲੇ ਲਈ ਯੋਗਤਾ-
ਇਸ ਕਲਾਸ ਵਿੱਚ ਇਸੇ ਕਾਲਜ ਦੇ ਬੀ.ਐਸ.ਸੀ. (ਮੈਡੀਕਲ) ਭਾਗ ਦੂਜਾ ਦੇ ਵਿਦਿਆਰਥੀਆਂ ਨੂੰ ਪਹਿਲ ਦੇ ਆਧਾਰ ਤੇ ਦਾਖ਼ਲਾ ਦਿੱਤਾ ਜਾਵੇਗਾ। ਬੀ.ਐਸ.ਸੀ. ਸਮੈਸਟਰ-3, ਵਿੱਚ ਦਾਖ਼ਲਾ ਲੈਣ ਲਈ ਦੂਜੇ ਸਮੈਸਟਰ ਤੱਕ ਦੇ 50% ਵਿਸ਼ਿਆਂ ਵਿੱਚ ਪਾਸ ਹੋਣਾ ਲਾਜ਼ਮੀ ਹੈ।
ਵਿਸ਼ੇ /Subjects