List All Activities


A Webinar Organized Myth Busters Regarding COVID 19

Department : HOME SCIENCE , Date : 11/06/2020 11/06/2020 , Venue : Online , Committee Convenor : Arvinder Kaur , Committee Co-Convenor : Navneet Kaur
Details :
ਸਰਕਾਰੀ ਕਾਲਜ ਰੂਪਨਗਰ ਵਿਖੇ ਮਨਾਇਆ ਗਿਆ “ ਵਰਲਡ ਫੂਡ ਸੇਫਟੀ ਡੇ “
​​ਇੰਡੀਅਨ ਡਾਈਟੇਟਿਕਸ ਐਸੋਸੀਏਸ਼ਨ, (ਨਾਗਪੁਰ ਚੈਪਟਰ) ਦੇ ਸਹਿਯੋਗ ਨਾਲ ਪ੍ਰਿੰਸੀਪਲ ਡਾ.ਜਸਵਿੰਦਰ ਸਿੰਘ ਅਤੇ ਵਾਈਸ ਪ੍ਰਿੰਸੀਪਲ ਪ੍ਰੋਫੈਸਰ ਮਨਜੀਤ ਕੌਰ ਮਨਚੰਦਾ ਦੀ ਅਗਵਾਈ ਹੇਠ ਕਾਲਜ ਦੇ ਹੋਮ ਸਾਇੰਸ ਵਿਭਾਗ ਨੇ“ ਵਰਲਡ ਫੂਡ ਸੇਫਟੀ ਡੇ “ ਨੂੰ ਮਨਾਉੰਦੇ ਹੋਏ ਆਯੋਜਿਤ ਵੈਬਨਾਰ “ ਮਿਥ ਬਸਟਰ ਵਿੱਦ ਰਿਗਾਰਡ ਟੂ ਕੋਵਿਡ-19 ਐਂਡ ਫੂਡ ਸੈਫਟੀ ” ਵਿੱਚ ਭਾਗ ਲਿਆ। ਮੁਖ ਬੁਲਾਰੇ ਪਦਮ ਸ੍ਰੀ ਡਾਕਟਰ ਸ਼ਸ਼ਾਕ ਜੋਸ਼ੀ (ਐਂਡੋਕਰੋਨਲਜ਼ਿਸ਼ਟ ਕੋਵਿਡ-19 ਟਾਸਕ ਫੋਰਸ
ਮਹਾਰਾਸ਼ਟਰ ਸਰਕਾਰ) ਨੇ ਕੋਵਿਡ-19 ਦੌਰਾਂਨ ਭੋਜਨ ਬਾਰੇ ਬਹੁਤ ਸਾਰੇ ਭਰਮਾਂ ਨੂੰ ਦੂਰ ਕਰਦੇ ਹੋਏ ਸੰਤੁਲਿਤ ਭੋਜਨ ਬਾਰੇ ਜਾਣਕਾਰੀ ਦਿੱਤੀ। ਇਸ ਵੈਬਨਾਰ ਦੌਰਾਂਨ ਡਾਕਟਰ ਸਾਹਿਬਾ ਵਲੀ ( ਪ੍ਰੋਫੈਸਰ ਐਂਡ ਐਕਸ ਹੈੱਡ, ਪੀ.ਜੀ. ਡਿਪਾਰਮੈਂਟ, ਹੋਮ ਸਾਇੰਸ RTN, ਨਾਗਪੁਰ ਯੂਨੀਵਰਸਿਟੀ) ਨੇ ਕੋਵਿਡ-19 ਦੌਰਾਂਨ ਲਈ ਜਾਣ ਵਾਲੀ ਖੁਰਾਕ ਵਿਚ ਵਿਟਾਮਿਨ ਅਤੇ ਮਿਨਰਲ ਪੂਰਕਾਂ ਦੇ ਯੋਗਦਾਨ ਬਾਰੇ ਚਾਨਣਾ ਪਾਇਆ। AFSTI, ਮੁੰਬਈ ਦੇ ਫੂਡ ਚੇਨ ਸੈਕਰੇਟਰੀ ਸ੍ਰੀਮਤੀ ਚਿਨਮਈ ਦਿਓਲਗਾਉਂਕਾਰ
ਨੇ ਕੋਵਿਡ-19 ਦੇ ਸੰਦਰਭ ਵਿਚ ਘਰ ਵਿਚ ਭੋਜਨ ਸੁੱਰਖਿਅਤ ਰੱਖਣ ਦੇ ਉਪਾਅ ਬਾਰੇ ਜਾਣੂ ਕਰਵਾਇਆ। ਇਸ ਵੈਬਨਾਰ ਦੇ ਅੰਤ ਵਿਚ ਡਾ. ਨਿਲੇਸ਼ ਅੰਮ੍ਰਿਤਰਕਰ ਨੇ ਘਰ ਅਤੇ ਕੰਮ ਵਾਲੀਆਂ ਜਗ੍ਹਾਂ ਨੂੰ ਸਾਫ ਸੁਥਰਾ ਕਿਵੇਂ ਰੱਖਿਆ ਜਾਵੇ, ਇਸ ਬਾਰੇ ਭਰਪੂਰ ਜਾਣਕਾਰੀ ਦਿੱਤੀ। ਹੋਮ ਸਾਇੰਸ ਵਿਭਾਗ ਦੇ ਮੁਖੀ ਪ੍ਰੋਫੈਸਰ ਅਰਵਿੰਦਰ ਕੌਰ ਨੇ ਦੱਸਿਆ ਕੇ ਵਿਦਿਆਰਥੀਆਂ ਲਈ ਇਹ ਵੈਬਨਾਰ ਕਾਫੀ ਲਾਹੇਵੰਦ ਰਿਹਾ। ਪ੍ਰੋਫੈਸਰ ਨਵਨੀਤ ਨੇ ਸਾਰੇ ਬੁਲਾਰਿਆ ਦਾ ਧੰਨਵਾਦ ਕੀਤਾ।
Students of Home Science department of
Government college Ropar attended a webinar organized by IDA NC World Food safety day program in collaboration with NetProFan NC and Techincal support extended by ITC Fsan and FSSAI.
MYTH BUSTERS REGARDING COVID 19 -
Padmashri Dr Shashank Joshi spoke on the role of vitamins and minerals supplement in preventing and treating COVID 19.
He stated that Vitamin C, Vitamin D and Zinc are important supplements.
Dr Sabiha Vali Spoke on Immuno Nutrients, the role of immunity booster foods, she also cleared the myths circulating on social media. She elaborated on a balanced diet.
Dr Nilesh Amritkar spoke on home and office sanitization. He emphasized on right method and proper proportion to be used for effective sanitization.
Ms Chinmayee Deulgaonkar emphasized on Home safety methods. How to clean your vegetables, fruits, prevention of foodborne illness, and also touched the aspects of food labelling.
The webinar was moderated By Dr Madhukar Bhotmange.
The inaugural address was given by Dr Renuka Mainde, Convener NetProFan NC followed by context-setting by Mr Nilesh Lele, Convener NetProFan Maharashtra.
Vote of Thanks was given by Dr Kavita Bakshi Convener IDA NC.
The webinar was attended by 110 participants.
Special thanks to Dr Subha Nishtala, Director ITC Fsan. We also thank all the ida members for participating and making it a success.