ਬੀ.ਐੱਸ.ਸੀ. (NonMedical)ਭਾਗ ਪਹਿਲਾ - (ਸਮੈਸਟਰ 1 ਅਤੇ 2)
ਕੁੱਲ ਸੀਟਾਂ – 160
ਦਾਖਲੇ ਲਈ ਯੋਗਤਾ-
ਉਮੀਦਵਾਰ ਨੇ 10+2 ਸਾਇੰਸ (ਨਾਨ - ਮੈਡੀਕਲ) ਦੀ ਪ੍ਰੀਖਿਆ ਪੰਜਾਬ ਸਕੂਲ ਸਿੱਖਿਆ ਬੋਰਡ ਜਾਂ ਕਿਸੇ ਹੋਰ ਪ੍ਰਵਾਨਤ ਬੋਰਡ ਜਾਂ ਸੰਸਥਾ ਤੋਂ ਪਾਸ ਕੀਤੀ ਹੋਵੇ।
ਵਿਸ਼ੇ /Subjects
- ਪੰਜਾਬੀ (ਲਾਜ਼ਮੀ) /ਪੰਜਾਬੀ (ਮੁੱਢਲਾ ਗਿਆਨ) Punjabi Compulsry / Punjabi Mudhla Gyan
- ਰਸਾਇਣ ਵਿਗਿਆਨ Chemistry
- ਭੌਤਿਕ ਵਿਗਿਆਨ Physics
- ਗਣਿਤ Mathematics
ਬੀ.ਏ ਭਾਗ ਪਹਿਲਾ (ਸਮੈਸਟਰ-ਦੂਜਾ) ਵਿਚ ਵਿਦਿਆਰਥੀਆਂ ਲਈ Drug Abuse:Problems, Managment and Prevention ਵਿਸ਼ਾ ਪੜ੍ਹਨਾ ਅਤੇ ਪਾਸ ਕਰਨਾ ਲਾਜ਼ਮੀ ਹੋਵੇਗਾ।
ਬੀ.ਐੱਸ.ਸੀ. (Non Medical)ਭਾਗ ਦੂਜਾ - (ਸਮੈਸਟਰ 3 ਅਤੇ 4)
ਕੁੱਲ ਸੀਟਾਂ : 160
ਦਾਖਲੇ ਲਈ ਯੋਗਤਾ
ਇਸ ਕਲਾਸ ਵਿੱਚ ਇਸੇ ਕਾਲਜ ਦੇ ਬੀ.ਐਸ.ਸੀ. (ਨਾਨ - ਮੈਡੀਕਲ) ਭਾਗ ਪਹਿਲਾ ਦੇ ਵਿਦਿਆਰਥੀਆਂ ਨੂੰ ਪਹਿਲ ਦੇ ਆਧਾਰ ਤੇ ਦਾਖ਼ਲਾ ਦਿੱਤਾ ਜਾਵੇਗਾ। ਬੀ.ਐਸ.ਸੀ. ਸਮੈਸਟਰ-3, ਵਿੱਚ ਦਾਖ਼ਲਾ ਲੈਣ ਲਈ ਦੂਜੇ ਸਮੈਸਟਰ ਤੱਕ ਦੇ 50 ਪ੍ਰਤੀਸ਼ਨ ਵਿਸ਼ਿਆਂ ਵਿੱਚ ਪਾਸ ਹੋਣਾ ਲਾਜ਼ਮੀ ਹੈ।
ਵਿਸ਼ੇ /Subjects
- ਇੰਗਲਿਸ਼ (ਕਮਿਊਨੀਕੇਸ਼ਨ ਸਕਿੱਲ) English (Communication Skills)
- ਪੰਜਾਬੀ (ਲਾਜ਼ਮੀ) /ਪੰਜਾਬੀ (ਮੁੱਢਲਾ ਗਿਆਨ)Punjabi Compulsory / Punjabi Mudhla Gyan
- ਰਸਾਇਣ ਵਿਗਿਆਨ Chemistry
- ਭੌਤਿਕ ਵਿਗਿਆਨ Physics
- ਗਣਿਤ Mathematics
ਬੀ.ਐਸ.ਸੀ. ਭਾਗ -2 ਸਮੈਸਟਰ ਚੌਥਾ ਵਿਚ Enviorment & Road Safety Awareness ਵਿਸ਼ਾ ਪੜ੍ਹਨਾ ਅਤੇ ਪਾਸ ਕਰਨਾ ਲਾਜ਼ਮੀ ਹੈ।
ਬੀ.ਐੱਸ.ਸੀ. (Non Medical)ਭਾਗ ਤੀਜਾ - (ਸਮੈਸਟਰ 5 ਅਤੇ 6)
ਕੁੱਲ ਸੀਟਾਂ – 160
ਦਾਖਲੇ ਲਈ ਯੋਗਤਾ
ਇਸ ਕਲਾਸ ਵਿੱਚ ਇਸੇ ਕਾਲਜ ਦੇ ਬੀ.ਐਸ.ਸੀ. (ਨਾਨ- ਮੈਡੀਕਲ) ਭਾਗ ਦੂਜਾ ਦੇ ਵਿਦਿਆਰਥੀਆਂ ਨੂੰ ਪਹਿਲ ਦੇ ਆਧਾਰ ਤੇ ਦਾਖ਼ਲਾ ਦਿੱਤਾ ਜਾਵੇਗਾ। ਬੀ.ਐਸ.ਸੀ. ਸਮੈਸਟਰ-3, ਵਿੱਚ ਦਾਖ਼ਲਾ ਲੈਣ ਲਈ ਦੂਜੇ ਸਮੈਸਟਰ ਤੱਕ ਦੇ 50 ਪ੍ਰਤੀਸ਼ਤ ਵਿਸ਼ਿਆਂ ਵਿੱਚ ਪਾਸ ਹੋਣਾ ਲਾਜ਼ਮੀ ਹੈ।
ਵਿਸ਼ੇ /Subjects
- ਪੰਜਾਬੀ (ਲਾਜ਼ਮੀ) /ਪੰਜਾਬੀ (ਮੁੱਢਲਾ ਗਿਆਨ) Punjabi Compulsry / Punjabi Mudhla Gyan
- 2. ਰਸਾਇਣ ਵਿਗਿਆਨ Chemistry
- ਭੌਤਿਕ ਵਿਗਿਆਨ Physics
- ਗਣਿਤ Mathematics
--ਪੋਸਟ-ਗਰੈਜੂਏਟ ਕੋਰਸ--
ਐਮ.ਏ. (ਪੰਜਾਬੀ, ਅੰਗਰੇਜ਼ੀ, ਰਾਜਨੀਤੀ ਸ਼ਾਸ਼ਤਰ)
ਕੁੱਲ ਸੀਟਾਂ – 40 ਪ੍ਰਤੀ ਐਮ.ਏ.
ਦਾਖ਼ਲੇ ਲਈ ਯੋਗਤਾਵਾਂ :
- ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਦੇ ਪੱਤਰ ਨੰ: 6375-3686/ਕਾਲਜ/ਜੀ.ਸੀ-6 ਮਿਤੀ 28-07-2005 ਅਨੁਸਾਰ ਐਮ.ਏ. ਵਿਚ ਕਿਸੇ ਵੀ ਖੇਤਰ ਦਾ ਗਰੈਜੂਏਟ ਦਾਖ਼ਲੇ ਲਈ ਯੋਗ ਹੋਵੇਗਾ। ਦਾਖ਼ਲੇ ਦੀ ਮੈਰਿਟ ਨਿਰਧਾਰਤ ਕਰਨ ਦੀਆਂ ਮੌਜੂਦਾ ਸ਼ਰਤਾਂ ਹੀ ਰਹਿਣਗੀਆਂ।
- ਐਮ.ਏ. ਵਿੱਚ ਦਾਖ਼ਲਾ ਲੈਣ ਲਈ ਕਿਸੇ ਵੀ ਖੇਤਰ ਦੀ ਗਰੈਜੂਏਸ਼ਨ ਵਿੱਚੋਂ 50% ਅੰਕ ਹੋਣੇ ਜ਼ਰੂਰੀ ਹਨ।
- SC/ST ਉਮੀਦਵਾਰਾਂ ਲਈ ਅਤੇ ਦਿਵਿਆਂਗ (40% disability) ਉਮੀਦਵਾਰਾਂ ਲਈ ਦਾਖ਼ਲੇ ਵਿੱਚ 5% (45% ਅੰਕ) ਦੀ ਛੋਟ ਹੈ। ਦਿਵਿਆਂਗ (40% disability) ਉਮੀਦਵਾਰਾਂ ਨੂੰ 40% ਤੱਕ ਦੀ ਸਰੀਰਕ ਅਯੋਗਤਾ ਦਾ ਮੈਡੀਕਲ ਸਰਟੀਫ਼ਿਕੇਟ ਦਿਖਾਉਣਾ ਪਵੇਗਾ।
- ਦਾਖ਼ਲਾ ਨਿਰਧਾਰਤ ਮਿਤੀ ਤੱਕ ਆਈਆਂ ਅਰਜ਼ੀਆਂ ਵਿੱਚੋਂ ਹੀ ਕੀਤਾ ਜਾਵੇਗਾ।