DateSheets for December 2024 semester exams


ਬੀ.ਐੱਸ.ਸੀ. (Medical)ਭਾਗ ਪਹਿਲਾ - (ਸਮੈਸਟਰ 1 ਅਤੇ 2)

ਕੁੱਲ ਸੀਟਾਂ – 80

ਦਾਖਲੇ ਲਈ ਯੋਗਤਾ

ਬੀ.ਐਸ.ਸੀ. (I) ਸਮੈਸਟਰ ਪਹਿਲਾ:

  1. ਉਮੀਦਵਾਰ ਨੇ 10+2 ਸਾਇੰਸ (ਮੈਡੀਕਲ) ਦੀ ਪ੍ਰੀਖਿਆ ਪੰਜਾਬ ਸਕੂਲ ਸਿੱਖਿਆ ਬੋਰਡ ਜਾਂ ਕਿਸੇ ਹੋਰ ਪ੍ਰਵਾਨਤ ਬੋਰਡ ਜਾਂ ਸੰਸਥਾ ਤੋਂ ਪਾਸ ਕੀਤੀ ਹੋਵੇ।

ਵਿਸ਼ੇ /Subjects

  1. ਪੰਜਾਬੀ (ਲਾਜ਼ਮੀ) /ਪੰਜਾਬੀ (ਮੁੱਢਲਾ ਗਿਆਨ) Punjabi Compulsry / Punjabi Mudhla Gyan
  2. ਰਸਾਇਣ ਵਿਗਿਆਨ Chemistry
  3. ਬਨਸਪਤੀ ਵਿਗਿਆਨ Botany
  4. ਪ੍ਰਾਣੀ ਵਿਗਿਆਨ Zoology

ਬੀ.ਏ ਭਾਗ ਪਹਿਲਾ (ਸਮੈਸਟਰ-ਦੂਜਾ) ਵਿਚ ਵਿਦਿਆਰਥੀਆਂ ਲਈ Drug Abuse:Problems, Managment and Prevention ਵਿਸ਼ਾ ਪੜ੍ਹਨਾ ਅਤੇ ਪਾਸ ਕਰਨਾ ਲਾਜ਼ਮੀ ਹੋਵੇਗਾ।

ਬੀ.ਐੱਸ.ਸੀ. (Medical)ਭਾਗ ਦੂਜਾ - (ਸਮੈਸਟਰ 3 ਅਤੇ 4)

ਕੁੱਲ ਸੀਟਾਂ – 80

ਦਾਖਲੇ ਲਈ ਯੋਗਤਾ

ਬੀ.ਐਸ.ਸੀ. – 2 (ਸਮੈਸਟਰ 3 ਅਤੇ 4)

  1. ਇਸ ਕਲਾਸ ਵਿੱਚ ਇਸੇ ਕਾਲਜ ਦੇ ਬੀ.ਐਸ.ਸੀ. (ਮੈਡੀਕਲ) ਭਾਗ ਪਹਿਲਾ ਦੇ ਵਿਦਿਆਰਥੀਆਂ ਨੂੰ ਪਹਿਲ ਦੇ ਆਧਾਰ ਤੇ ਦਾਖ਼ਲਾ ਦਿੱਤਾ ਜਾਵੇਗਾ। ਬੀ.ਐਸ.ਸੀ. ਸਮੈਸਟਰ-3, ਵਿੱਚ ਦਾਖ਼ਲਾ ਲੈਣ ਲਈ ਦੂਜੇ ਸਮੈਸਟਰ ਤੱਕ ਦੇ 50% ਵਿਸ਼ਿਆਂ ਵਿੱਚ ਪਾਸ ਹੋਣਾ ਲਾਜ਼ਮੀ ਹੈ।

ਵਿਸ਼ੇ /Subjects

  1. ਇੰਗਲਿਸ਼ (ਕਮਿਊਨੀਕੇਸ਼ਨ ਸਕਿੱਲ) English (Communication Skills)
  2. ਪੰਜਾਬੀ (ਲਾਜ਼ਮੀ) /ਪੰਜਾਬੀ (ਮੁੱਢਲਾ ਗਿਆਨ)Punjabi Compulsry / Punjabi Mudhla Gyan
  3. ਰਸਾਇਣ ਵਿਗਿਆਨ Chemistry
  4. ਬਨਸਪਤੀ ਵਿਗਿਆਨ Botany
  5. ਪ੍ਰਾਣੀ ਵਿਗਿਆਨ Zoology

ਬੀ.ਐਸ.ਸੀ। ਭਾਗ -2 ਸਮੈਸਟਰ ਚੌਥਾ ਵਿਚ Enviorment & Road Safety Awareness ਵਿਸ਼ਾ ਪੜ੍ਹਨਾ ਅਤੇ ਪਾਸ ਕਰਨਾ ਲਾਜ਼ਮੀ ਹੈ।

ਬੀ.ਐੱਸ.ਸੀ. (Medical)ਭਾਗ ਤੀਜਾ - (ਸਮੈਸਟਰ 5 ਅਤੇ 6)

ਕੁੱਲ ਸੀਟਾਂ – 80

ਦਾਖਲੇ ਲਈ ਯੋਗਤਾ-

ਇਸ ਕਲਾਸ ਵਿੱਚ ਇਸੇ ਕਾਲਜ ਦੇ ਬੀ.ਐਸ.ਸੀ. (ਮੈਡੀਕਲ) ਭਾਗ ਦੂਜਾ ਦੇ ਵਿਦਿਆਰਥੀਆਂ ਨੂੰ ਪਹਿਲ ਦੇ ਆਧਾਰ ਤੇ ਦਾਖ਼ਲਾ ਦਿੱਤਾ ਜਾਵੇਗਾ। ਬੀ.ਐਸ.ਸੀ. ਸਮੈਸਟਰ-3, ਵਿੱਚ ਦਾਖ਼ਲਾ ਲੈਣ ਲਈ ਦੂਜੇ ਸਮੈਸਟਰ ਤੱਕ ਦੇ 50% ਵਿਸ਼ਿਆਂ ਵਿੱਚ ਪਾਸ ਹੋਣਾ ਲਾਜ਼ਮੀ ਹੈ।

ਵਿਸ਼ੇ /Subjects

  1. ਪੰਜਾਬੀ (ਲਾਜ਼ਮੀ) /ਪੰਜਾਬੀ (ਮੁੱਢਲਾ ਗਿਆਨ)Punjabi Compulsry / Punjabi Mudhla Gyan
  2. ਰਸਾਇਣ ਵਿਗਿਆਨ Chemistry
  3. ਬਨਸਪਤੀ ਵਿਗਿਆਨ Botany
  4. ਪ੍ਰਾਣੀ ਵਿਗਿਆਨ Zoology

B.Sc.(Semester System) Medical / Non-Medical | Download PDF

Downloads »

Download College Prospectus