ਬੀ.ਐੱਸ.ਸੀ. (NonMedical)ਭਾਗ ਪਹਿਲਾ - (ਸਮੈਸਟਰ 1 ਅਤੇ 2)

ਕੁੱਲ ਸੀਟਾਂ – 160

ਦਾਖਲੇ ਲਈ ਯੋਗਤਾ-

ਉਮੀਦਵਾਰ ਨੇ 10+2 ਸਾਇੰਸ (ਨਾਨ - ਮੈਡੀਕਲ) ਦੀ ਪ੍ਰੀਖਿਆ ਪੰਜਾਬ ਸਕੂਲ ਸਿੱਖਿਆ ਬੋਰਡ ਜਾਂ ਕਿਸੇ ਹੋਰ ਪ੍ਰਵਾਨਤ ਬੋਰਡ ਜਾਂ ਸੰਸਥਾ ਤੋਂ ਪਾਸ ਕੀਤੀ ਹੋਵੇ।

ਵਿਸ਼ੇ /Subjects

  1. ਪੰਜਾਬੀ (ਲਾਜ਼ਮੀ) /ਪੰਜਾਬੀ (ਮੁੱਢਲਾ ਗਿਆਨ) Punjabi Compulsry / Punjabi Mudhla Gyan
  2. ਰਸਾਇਣ ਵਿਗਿਆਨ Chemistry
  3. ਭੌਤਿਕ ਵਿਗਿਆਨ Physics
  4. ਗਣਿਤ Mathematics

ਬੀ.ਏ ਭਾਗ ਪਹਿਲਾ (ਸਮੈਸਟਰ-ਦੂਜਾ) ਵਿਚ ਵਿਦਿਆਰਥੀਆਂ ਲਈ Drug Abuse:Problems, Managment and Prevention ਵਿਸ਼ਾ ਪੜ੍ਹਨਾ ਅਤੇ ਪਾਸ ਕਰਨਾ ਲਾਜ਼ਮੀ ਹੋਵੇਗਾ।

ਬੀ.ਐੱਸ.ਸੀ. (Non Medical)ਭਾਗ ਦੂਜਾ - (ਸਮੈਸਟਰ 3 ਅਤੇ 4)

ਕੁੱਲ ਸੀਟਾਂ : 160

ਦਾਖਲੇ ਲਈ ਯੋਗਤਾ

ਇਸ ਕਲਾਸ ਵਿੱਚ ਇਸੇ ਕਾਲਜ ਦੇ ਬੀ.ਐਸ.ਸੀ. (ਨਾਨ - ਮੈਡੀਕਲ) ਭਾਗ ਪਹਿਲਾ ਦੇ ਵਿਦਿਆਰਥੀਆਂ ਨੂੰ ਪਹਿਲ ਦੇ ਆਧਾਰ ਤੇ ਦਾਖ਼ਲਾ ਦਿੱਤਾ ਜਾਵੇਗਾ। ਬੀ.ਐਸ.ਸੀ. ਸਮੈਸਟਰ-3, ਵਿੱਚ ਦਾਖ਼ਲਾ ਲੈਣ ਲਈ ਦੂਜੇ ਸਮੈਸਟਰ ਤੱਕ ਦੇ 50 ਪ੍ਰਤੀਸ਼ਨ ਵਿਸ਼ਿਆਂ ਵਿੱਚ ਪਾਸ ਹੋਣਾ ਲਾਜ਼ਮੀ ਹੈ।

ਵਿਸ਼ੇ /Subjects

  1. ਇੰਗਲਿਸ਼ (ਕਮਿਊਨੀਕੇਸ਼ਨ ਸਕਿੱਲ) English (Communication Skills)
  2. ਪੰਜਾਬੀ (ਲਾਜ਼ਮੀ) /ਪੰਜਾਬੀ (ਮੁੱਢਲਾ ਗਿਆਨ)Punjabi Compulsory / Punjabi Mudhla Gyan
  3. ਰਸਾਇਣ ਵਿਗਿਆਨ Chemistry
  4. ਭੌਤਿਕ ਵਿਗਿਆਨ Physics
  5. ਗਣਿਤ Mathematics

ਬੀ.ਐਸ.ਸੀ. ਭਾਗ -2 ਸਮੈਸਟਰ ਚੌਥਾ ਵਿਚ Enviorment & Road Safety Awareness ਵਿਸ਼ਾ ਪੜ੍ਹਨਾ ਅਤੇ ਪਾਸ ਕਰਨਾ ਲਾਜ਼ਮੀ ਹੈ।

ਬੀ.ਐੱਸ.ਸੀ. (Non Medical)ਭਾਗ ਤੀਜਾ - (ਸਮੈਸਟਰ 5 ਅਤੇ 6)

ਕੁੱਲ ਸੀਟਾਂ – 160

ਦਾਖਲੇ ਲਈ ਯੋਗਤਾ

ਇਸ ਕਲਾਸ ਵਿੱਚ ਇਸੇ ਕਾਲਜ ਦੇ ਬੀ.ਐਸ.ਸੀ. (ਨਾਨ- ਮੈਡੀਕਲ) ਭਾਗ ਦੂਜਾ ਦੇ ਵਿਦਿਆਰਥੀਆਂ ਨੂੰ ਪਹਿਲ ਦੇ ਆਧਾਰ ਤੇ ਦਾਖ਼ਲਾ ਦਿੱਤਾ ਜਾਵੇਗਾ। ਬੀ.ਐਸ.ਸੀ. ਸਮੈਸਟਰ-3, ਵਿੱਚ ਦਾਖ਼ਲਾ ਲੈਣ ਲਈ ਦੂਜੇ ਸਮੈਸਟਰ ਤੱਕ ਦੇ 50 ਪ੍ਰਤੀਸ਼ਤ ਵਿਸ਼ਿਆਂ ਵਿੱਚ ਪਾਸ ਹੋਣਾ ਲਾਜ਼ਮੀ ਹੈ।

ਵਿਸ਼ੇ /Subjects

  1. ਪੰਜਾਬੀ (ਲਾਜ਼ਮੀ) /ਪੰਜਾਬੀ (ਮੁੱਢਲਾ ਗਿਆਨ) Punjabi Compulsry / Punjabi Mudhla Gyan
  2. 2. ਰਸਾਇਣ ਵਿਗਿਆਨ Chemistry
  3. ਭੌਤਿਕ ਵਿਗਿਆਨ Physics
  4. ਗਣਿਤ Mathematics

--ਪੋਸਟ-ਗਰੈਜੂਏਟ ਕੋਰਸ--

ਐਮ.ਏ. (ਪੰਜਾਬੀ, ਅੰਗਰੇਜ਼ੀ, ਰਾਜਨੀਤੀ ਸ਼ਾਸ਼ਤਰ)

ਕੁੱਲ ਸੀਟਾਂ – 40 ਪ੍ਰਤੀ ਐਮ.ਏ.

ਦਾਖ਼ਲੇ ਲਈ ਯੋਗਤਾਵਾਂ :

  1. ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਦੇ ਪੱਤਰ ਨੰ: 6375-3686/ਕਾਲਜ/ਜੀ.ਸੀ-6 ਮਿਤੀ 28-07-2005 ਅਨੁਸਾਰ ਐਮ.ਏ. ਵਿਚ ਕਿਸੇ ਵੀ ਖੇਤਰ ਦਾ ਗਰੈਜੂਏਟ ਦਾਖ਼ਲੇ ਲਈ ਯੋਗ ਹੋਵੇਗਾ। ਦਾਖ਼ਲੇ ਦੀ ਮੈਰਿਟ ਨਿਰਧਾਰਤ ਕਰਨ ਦੀਆਂ ਮੌਜੂਦਾ ਸ਼ਰਤਾਂ ਹੀ ਰਹਿਣਗੀਆਂ।
  2. ਐਮ.ਏ. ਵਿੱਚ ਦਾਖ਼ਲਾ ਲੈਣ ਲਈ ਕਿਸੇ ਵੀ ਖੇਤਰ ਦੀ ਗਰੈਜੂਏਸ਼ਨ ਵਿੱਚੋਂ 50% ਅੰਕ ਹੋਣੇ ਜ਼ਰੂਰੀ ਹਨ।
  3. SC/ST ਉਮੀਦਵਾਰਾਂ ਲਈ ਅਤੇ ਦਿਵਿਆਂਗ (40% disability) ਉਮੀਦਵਾਰਾਂ ਲਈ ਦਾਖ਼ਲੇ ਵਿੱਚ 5% (45% ਅੰਕ) ਦੀ ਛੋਟ ਹੈ। ਦਿਵਿਆਂਗ (40% disability) ਉਮੀਦਵਾਰਾਂ ਨੂੰ 40% ਤੱਕ ਦੀ ਸਰੀਰਕ ਅਯੋਗਤਾ ਦਾ ਮੈਡੀਕਲ ਸਰਟੀਫ਼ਿਕੇਟ ਦਿਖਾਉਣਾ ਪਵੇਗਾ।
  4. ਦਾਖ਼ਲਾ ਨਿਰਧਾਰਤ ਮਿਤੀ ਤੱਕ ਆਈਆਂ ਅਰਜ਼ੀਆਂ ਵਿੱਚੋਂ ਹੀ ਕੀਤਾ ਜਾਵੇਗਾ।

B.Sc.(Semester System) Medical / Non-Medical